ਐਬਟ ਨਿਊਟ੍ਰੀਸ਼ਨ ਵਿੱਚ, ਅਸੀਂ ਤੁਹਾਡੇ ਨਾਲ ਆਪਣੇ ਰਿਸ਼ਤੇ ਦੀ ਕਦਰ ਕਰਦੇ ਹਾਂ। ਮੈਂਬਰ ਦੇ ਤੌਰ ‘ਤੇ, ਤੁਹਾਨੂੰ ਈਮੇਲ ਰਾਹੀਂ ਐਬਟ ਨਿਊਟ੍ਰੀਸ਼ਨ ਦੇ ਉਤਪਾਦਾਂ ਦੀ ਜਾਣਕਾਰੀ ਅਤੇ ਸਾਡੇ ਥਰਡ-ਪਾਰਟੀ ਸੇਵਾ ਪ੍ਰਦਾਤਾਵਾਂ ਰਾਹੀਂ ਸੇਵਾਵਾਂ ਮਿਲਣਗੀਆਂ।
ਸਾਨੂੰ ਆਪਣੀ ਨਿੱਜੀ ਮੇਲਿੰਗ ਜਾਣਕਾਰੀ ਪ੍ਰਦਾਨ ਕਰਨ ਦਾ ਮਤਲਬ ਹੈ ਕਿ ਤੁਸੀਂ ਐਬਟ ਨਿਊਟ੍ਰੀਸ਼ਨ ਦੇ ਉਤਪਾਦਾਂ ਦੀ ਜਾਣਕਾਰੀ ਅਤੇ ਸਾਡੇ ਥਰਡ-ਪਾਰਟੀ ਸੇਵਾ ਪ੍ਰਦਾਤਾਵਾਂ ਰਾਹੀਂ ਸੇਵਾਵਾਂ ਪ੍ਰਾਪਤ ਕਰਨ ਅਤੇ ਸਾਡੀ ਨਿਜਤਾ ਨੀਤੀ (Privacy Policy) ਦੇ ਮੁਤਾਬਿਕ ਆਪਣੀ ਨਿੱਜੀ ਜਾਣਕਾਰੀ ਦੇ ਸੰਕਲਨ, ਉਸ ਦੀ ਵਰਤੋਂ ਅਤੇ ਉਸ ਨੂੰ ਕਿਸੇ ਨਾਲ ਸਾਂਝਾ ਕੀਤੇ ਜਾਣ ਲਈ ਸਹਿਮਤ ਹੋ।
ਮੈਂਬਰ ਦੇ ਤੌਰ ‘ਤੇ, ਤੁਸੀਂ ਐਬਟ ਨਿਊਟ੍ਰੀਸ਼ਨ ਤੋਂ ਵਿਸ਼ੇਸ਼ ਡਿਜੀਟਲ ਆਫ਼ਰ ਪ੍ਰਾਪਤ ਕਰ ਸਕਦੇ ਹੋ, ਜਿਵੇਂ ਕਿ ਕੂਪਨ, ਵਿਹਾਰਕ ਸੁਝਾਅ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਲੇਖ। ਹੇਠਾਂ ਦਿੱਤੇ ਬਕਸੇ ਵਿੱਚ ਠੀਕ ਦਾ ਨਿਸ਼ਾਨ ਲਗਾ ਕੇ, ਤੁਸੀਂ ਸਾਡੀ ਨਿਜਤਾ ਨੀਤੀ (Privacy Policy) ਅਤੇ ਵਰਤੋਂ ਦੀਆਂ ਸ਼ਰਤਾਂ (Terms of Use) ਦੇ ਮੁਤਾਬਿਕ ਆਪਣੀ ਨਿੱਜੀ ਜਾਣਕਾਰੀ ਦੇ ਸੰਕਲਨ, ਉਸ ਦੀ ਵਰਤੋਂ ਅਤੇ ਉਸ ਨੂੰ ਕਿਸੇ ਨਾਲ ਸਾਂਝਾ ਕੀਤੇ ਜਾਣ ਲਈ ਸਹਿਮਤੀ ਦਿੰਦੇ ਹੋ, ਜਿਸ ਵਿੱਚ ਤੁਹਾਡੇ ਨਾਮ, ਈਮੇਲ ਪਤੇ ਦੇ ਨਾਲ-ਨਾਲ ਹੋਰ ਵੀ ਜਾਣਕਾਰੀ ਸ਼ਾਮਿਲ ਹੋ ਸਕਦੀ ਹੈ।
ਤੁਸੀਂ ਕਿਸੇ ਵੀ ਸਮੇਂ ਆਪਣੀ ਸਹਿਮਤੀ ਵਾਪਸ ਲੈ ਸਕਦੇ ਹੋ ਜਾਂ ਉਸ ਨੂੰ ਅੱਪਡੇਟ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ (Contact Us)।
ਸਹਿਮਤੀ
Stay connected